Best Punjabi Status & Punjabi Shayari for Whatsapp, Facebook and Snapchat

Are you looking for best Punjabi Status? Don’t worry!  Here is the list of best Punjabi Status and Punjabi Shayari. You can copy these Punjabi Quotes for sharing it on your social media like Facebook, WhatsApp, Instagram, Snapchat etc.

 

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਨਾ ਸਤਾਵੇ !

 

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ !

 

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ !

 

ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਕਹਿ ਨੀ ਸਕਦੀ !

 

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ.. ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ !

 

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ !

 

ਦਿਲ ਨੂੰ ਠੱਗਨਾ ਨੈਨਾ ਦੀ ਆਦਤ ਪੁਰਾਨੀ ਏ, ਸਾਡੇ  ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ !

 

ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ…..
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ….!!!

 

‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ!

 

ਨੈਣਾਂ ਨਾਲ ਨੈਣਾਂ ਦੀ ਗੱਲ ਨੂੰ ਤੂੰ ਪੜ ਵੇ.
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ.!!

 

ਪਿਆਰ ਉਦੋ ਹੀ ਕਰੀ ਸੱਜਣਾਂ ਜਦੋ ਨਿਭਾਉਣਾ ਆ ਜਾਵੇ.
ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡਣਾਂ ਵਫ਼ਾਦਾਰੀ ਨਹੀਂ ਹੁੰਦੀਂ.!!

 

ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ।
ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ….
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ,
ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ…

 

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ ਖਬਰ ਨਾ ਮੈਨੂੰ ਸੰਸਾਰ ਦੀ.
ਬਾਕੀ ਦੁਨੀਆਂ ਤੋਂ ਦੱਸ ਕੀ ਏ ਮੈਂ ਲੈਣਾ ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ.!!

 

ਤੈਨੂੰ ਆਪਣੀ ਜਾਨ ਬਣਾ ਬੈਠੇ ਤੇਰੀ ਦੀਦ ਦਾ ਚਸਕਾ ਲਾ ਬੈਠੇ.
ਤੂੰ ਹੀ ਧੜਕੇ ਮੇਰੇ ਦਿਲ ਅੰਦਰ ਤੈਨੂੰ ਸਾਹਾਂ ਤਾਈ ਵਸਾ ਬੈਠੇ.!!

 

ਪਹਿਲਾਂ ਲੜਦੀ ਰਹਿੰਦੀ ਏ ਫੇਰ ਪਿਆਰ ਨਾਲ ਮਨਾਉਂਦੀ ਏ.
ਰੂਹ ਖਿੜ ਜਾਂਦੀ ਮੇਰੀ ਕਮਲੀ ਜਦੋ ਹੱਕ ਜਤਾਉਂਦੀ ਏ.!!

 

ਸੁੱਖ ਦੇਣ ਵਾਲਾ ਇੱਕ ਹੈ ਮੰਗਣ ਵਾਲੇ ਲੱਖਾਂ ਨੇ.
ਜਿੰਨਾਂ ਨੂੰ ਤੂੰ ਦਿਸਦਾ ਉਹ ਕਰਮਾਂ ਵਾਲੀਆਂ ਅੱਖਾਂ ਨੇ.!!

 

ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ ਤੈਨੂੰ ਭੁੱਲ ਕਿੱਦਾਂ ਹੋਰ ਨੂੰ ਦਿਲ ‘ਚ ਵਸਾ ਲਵਾਂ
ਰੂਹ ਮੇਰੀ ਬਣ ਗੲੀ ੲੇ ਕੁੜੀੲੇ ਨੀ ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ।

 

ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!

 

ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ
ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ ..

Also Read This- Sad Status

ਦਿਲ ਕਰੇ ਤੈਨੂੰ ਦੇਖਾ ਵਾਰ ਵਾਰ ਸੱਜਣਾਂ ਰੱਬ ਜਿੰਨਾਂ ਤੇਰੇ ਤੇ ਐਤਬਾਰ ਸੱਜਣਾ,
ਐਨਾਂ ਸਮੁੰਦਰ ਚ ਪਾਣੀ ਨਹੀ ਜਿੰਨਾ ਮੇਰੇ ਦਿਲ ਵਿਚ ਤੇਰੇ ਲਈ ਪਿਆਰ ਸੱਜਣਾਂ।

 

ਸੀਨੇ ਨਾਲ ਲੱਗਿਆ ਦਿਲ ਨਾ ਮੇਰਾ ਹੋ ਸਕਿਆ,
ਮਿੱਠਾ ਜਿਹਾ, ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।

 

ਕਾਤਲ ਤੇਰੇ ਨੈਣ ਸੋਹਣੀਏ ਆਸ਼ਕ ਪਾਗਲ ਕਰਗੇ
ਲੋਕ ਪਿਆਰ ਲੀ ਜੱਗ ਨਾਲ ਲੜਦੇ ਅਸੀ ਤਾਂ
ਰੱਬ ਦੇ ਨਾਲ ਵੀ ਲੜ ਗਏ।

 

ਤੁੂੰ ਹਕੀਕਤ ਹੈ ਜਾਂ ਸਪਨਾ ਹੈ ਮੇਰੀਆਂ ਅੱਖਾਂ ਦਾ
ਨਾਂ ਦਿਲ ਚੋ ਨਿੱਕਲਦੀ ਹੈ ਤੇ ਨਾ ਜਿੰਦਗੀ ਚ ਆਉਂਦੀ ਹੈ।

About The Author

Reply

DMCA.com Protection Status